ਬਲਾਚੌਰ: ਸੰਤੋਸ਼ ਕਟਾਰੀਆ ਵੱਲੋਂ 3 ਪਿੰਡਾਂ ਨੂੰ 11 ਲੱਖ ਰੁਪਏ ਦੀ ਵਿਕਾਸ ਗ੍ਰਾਂਟ
ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਿੰਡ ਘਮੌਰ, ਰੁੜਕੀ ਕਲਾਂ ਅਤੇ ਹਿਆਤਪੁਰ ਸਿੰਘਾਂ ਲਈ ਕੁੱਲ 11 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਚੈੱਕ ਦਿੱਤੀ। ਇਹ ਗ੍ਰਾਂਟ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਦਿੱਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ।