ਬੰਗਾ: ਬੰਗਾ ਤੋਂ ਪੱਤਰਕਾਰਾਂ ਦੀ ਟੀਮ ਮਾਊਂਟ ਆਬੂ ਰਾਸ਼ਟਰੀ ਪੱਤਰਕਾਰ ਮਹਾਸੰਮੇਲਨ ਲਈ ਰਵਾਨਾ
ਮਾਊਂਟ ਆਬੂ 'ਚ 9-13 ਸਤੰਬਰ ਰਾਸ਼ਟਰੀ ਪੱਤਰਕਾਰ ਮਹਾਸੰਮੇਲਨ ਹੋਣ ਜਾ ਰਿਹਾ ਹੈ। ਬੰਗਾ ਤੋਂ ਪੱਤਰਕਾਰਾਂ ਦੀ ਟੀਮ ਡਾ. ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ ਰਵਾਨਾ ਹੋਈ ਹੈ। ਇਸ ਵਿੱਚ ਮੀਡੀਆ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤ ਕੀਤਾ ਜਾਵੇਗਾ।