ਸੁਨਾਮ: ਐਮਐਲਏ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਘੱਗਰ ਨਦੀ ਦਾ ਲਿਆ ਜਾਇਜ਼ਾ ਕਿਸਾਨ ਤਰਸ ਰਹੇ ਹਨ ਪਾਣੀ ਦੀ ਬੂੰਦ ਬੂੰਦ ਨੂੰ,
Sunam, Sangrur | Jul 24, 2024 ਪਿਛਲੇ ਸਾਲ ਮੂਣਕ ਇਲਾਕੇ ਵਿੱਚ 12 ਜੁਲਾਈ ਨੂੰ ਇਲਾਕੇ ਦੇ ਤਕਰੀਬਨ 15 ਪਿੰਡਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ ਪਰ ਇਹ ਸਵਾਰ ਬਾਰਿਸ਼ ਨਾ ਆਉਣ ਕਾਰਨ ਕਿਸਾਨ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਇਲਾਕੇ ਦੇ ਐਮਐਲਏ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਘੱਗਰ ਨਦੀ ਦਾ ਦੌਰਾ ਕਰ ਘੱਗਰ ਦੇ ਕੰਢਿਆਂ ਦਾ ਜਾਇਜ਼ਾ ਲਿਆ ਤਾਂ ਕਿ ਅਚੰਚੇਤ ਬਾਰਿਸ਼ ਆਣ ਕਾਰਨ ਘੱਗਰ ਦੇ ਕੰਢੇ ਟੁੱਟ ਨਾ ਜਾਣ,