ਸੁਨਾਮ: ਸੂਰਜਕੁੰਡ ਵਿਖੇ ਜ਼ਿਲ੍ਹਾ ਪੱਧਰੀ ਜੂਡੋ ਚੈਂਪੀਅਨਸ਼ਿਪ ਦਾ ਆਯੋਜਨ ਮਾਰਸ਼ਲ ਆਰਟ ਜਿਲ੍ਾ ਪ੍ਰਧਾਨ ਸ਼ਾਮ ਲਾਲ ਸਿੰਗਲਾ ਦੀ ਅਗਵਾਈ ਵਿੱਚ ਕੀਤਾ
Sunam, Sangrur | Jul 21, 2024 ਸੂਰਜ ਕੁੰਡ ਵਿਖੇ ਜਿਲਾ ਜੂਡੋ ਚੈਂਪੀਅਨਸ਼ਿਪ ਦਾ ਆਯੋਜਨ ਜ਼ਿਲ੍ਾ ਪ੍ਰਧਾਨ ਸ਼ਾਮ ਲਾਲ ਸਿੰਘਲਾ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਮੌਕੇ ਤੇ ਬਲੈਕ ਬੈਲਟ ਜਿਲਾ ਪ੍ਰਧਾਨ ਸ਼ਾਮ ਲਾਲ ਸਿੰਗਲਾ ਨੇ ਦੱਸਿਆ ਕਿ ਖਿਡਾਰੀਆਂ ਲਈ ਐਸੋਸੀਏਸ਼ਨ ਵਧੀਆ ਕੰਮ ਕਰ ਰਹੀ ਹੈ ਜਿਲ੍ਹੇ ਦੇ ਬੱਚੇ ਜੂਡੋ ਵਿੱਚ ਨੈਸ਼ਨਲ ਸਟੇਟ ਲੇਵਲ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੇ ਹਨ ਤਾਂ ਕਿ ਵੱਖ-ਵੱਖ ਅਦਾਰਿਆਂ ਵਿੱਚ ਬੱਚੇ ਨੌਕਰੀ ਪ੍ਰਾਪਤ ਕਰ ਸਕਣ,