ਸੁਨਾਮ: ਪਿੰਡ ਸ਼ੇਰੋਂ ਵਿਖੇ ਪੰਜ ਕਰੋੜ ਦੇ ਕਰੀਬ ਕੰਮ ਹੋ ਚੁੱਕੇ ਅਤੇ 19.7 ਲੱਖ ਦੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ,
ਕੈਬਨਟ ਮੰਤਰੀ ਅਮਨ ਅਰੋੜਾ,
Sunam, Sangrur | Jul 22, 2024 ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਵਿਖੇ ਕੈਬਨਟ ਮੰਤਰੀ ਅਮਨ ਅਰੋੜਾ ਨੇ 19.70 ਲੱਖ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਤਕਰੀਬਨ ਪੰਜ ਕਰੋੜ ਦੇ ਕੰਮ ਸ਼ੇਰੋ ਪਿੰਡ ਵਿੱਚ ਹੋ ਚੁੱਕੇ ਹਨ ਉਹਨਾਂ ਕਿਹਾ ਨਵੇਂ ਕੰਮ ਤਕਰੀਬਨ ਡੇਢ ਮਹੀਨੇ ਦੇ ਵਿੱਚ ਵਿੱਚ ਕੰਪਲੀਟ ਕਰ ਦਿੱਤੇ ਜਾਣਗੇ,