ਸੁਨਾਮ: ਸੁਨਾਮ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਨੇ ਵੱਖ-ਵੱਖ 30 ਦੇ ਲਗਭਗ ਵਪਾਰ ਜਥੇਬੰਦੀਆਂ ਦੀ ਸਹਿਮਤੀ ਨਾਲ ਵਪਾਰ ਮੰਡਲ ਦਾ ਕੀਤਾ ਗਠਨ
Sunam, Sangrur | Jul 23, 2024 ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਨੇ ਵੱਖ-ਵੱਖ 30 ਦੇ ਲਗਭਗ ਵਪਾਰ ਜਥੇਬੰਦੀਆਂ ਸਹਿਮਤੀ ਨਾਲ ਵਪਾਰ ਮੰਡਲ ਦਾ ਗਠਨ ਕੀਤਾ ਜਿਸ ਵਿੱਚ ਵਪਾਰੀਆਂ ਨੇ ਇੱਕ ਜੁੱਟਤਾ ਦਿਖਾਉਂਦੇ ਹੋਏ ਟੀਮ ਗਠਤ ਕਰਨ ਅਤੇ ਵਪਾਰ ਮੰਡਲ ਦੀ ਬੇਹਤਰੀ ਲਈ ਸਹਿਮਤੀ ਪ੍ਰਗਟ ਕੀਤੀ ਇਸ ਕੰਮ ਨੂੰ ਅੱਗੇ ਵਧਾਉਂਦੇ ਹੋਏ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਨੇ ਅਰਬਨ ਕਰੇਵ ਰੈਸਟੋਰੈਂਟ ਵਿੱਚ ਵੱਖ-ਵੱਖ ਵਪਾਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਇੱਕ ਭਰਮੀ ਮੀਟਿੰਗ ਵਿੱਚ ਅਹੁਦੇ ਵੰਡੇ,