ਸੁਨਾਮ: ਅਖਿਲ ਭਾਰਤੀ ਵਨਵਾਸੀ ਕਲਿਆਣ ਆਸ਼ਰਮ ਦੇ ਮਹਿਲਾ ਵਰਗ ਵੱਲੋਂ ਸਨਾਤਨ ਧਰਮ ਮੰਦਰ ਵਿਖੇ 3 ਦਿਨਾਂ ਸਮਾਗਮ ਦਾ ਆਯੋਜਨ,
Sunam, Sangrur | Jul 22, 2024 ਅਖਿਲ ਭਾਰਤੀ ਵਨਵਾਸੀ ਕਲਿਆਣ ਆਸ਼ਰਮ ਉੱਤਰੀ ਜੋਨ ਅਤੇ ਪੂਰਵੀ ਉੱਤਰ ਪ੍ਰਦੇਸ਼ ਮਹਿਲਾ ਕਾਰਜ ਕਰਤਾ ਅਭਿਆਸ ਵਰਗ ਸਨਾਤਨ ਧਰਮ ਮੰਦਿਰ ਵਿਖੇ ਹੋਏ ਅਭਿਆਸ ਵਰਗ ਵਿੱਚ ਸੁਨਾਮ ਦੀ ਅਗਵਾਈ ਸੀਮਾ ਮੋਦੀ ਅਤੇ ਆਸ਼ਾ ਕਾਂਸਲ ਨੇ ਕੀਤੀ ਜਿਸ ਵਿੱਚ ਮੁੱਖ ਮਹਿਮਾਨ ਬਿਸ਼ਨ ਸਚਦੇਵਾ ਪੰਜਾਬ ਪ੍ਰਾਂਤ ਪ੍ਰਧਾਨ ਕੈਲਾਸ਼ ਗਰਗ ਉੱਤਰੀ ਜੋਨ ਸੰਗਠਨ ਮੰਤਰੀ ਡਾਲ ਚੰਦ ਅਤੇ ਆਲ ਇੰਡੀਆ ਕੋ ਵੂਮੈਨ ਅਫੇਅਜ ਦੀ ਮੁਖੀ ਅਨੁਰਾਧਾ ਭਾਟੀਆ ਨੇ ਸ਼ਸ਼ੀ ਠਾਕੁਰ ਨੈਲੀਨੀ ਮਹਿਤਾ ਅਤੇ ਵੈਸ਼ਾਲੀ ਪਹੁੰਚੇ,