ਸੁਨਾਮ: ਜਾਖਲ ਰੋਡ 'ਤੇ ਸੰਗਤੀ ਵਾਲਾ ਪਿੰਡ ਦੇ ਰਹਿਣ ਵਾਲੇ ਪਿਓ ਦੀ ਮੌਤ ਤੇ ਪੁੱਤਰ ਜਖਮੀ
Sunam, Sangrur | Jul 23, 2024 ਸੁਨਾਮ ਜਾਖੜ ਸੜਕ ਤੇ ਵਾਪਰੇ ਸੜਕ ਸੜਕ ਹਾਦਸੇ ਵਿੱਚ ਪਿਓ ਦੀ ਮੌਤ ਅਤੇ ਪੁੱਤਰ ਗੰਭੀਰ ਜਖਮੀ ਹੋ ਗਏ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਦੋਵੇਂ ਪਿਓ ਪੁੱਤ ਜਾਖਰ ਰੋਡ ਤੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਸੜਕ ਤੇ ਚੜਨ ਲੱਗਿਆਂ ਸਕੋਰਪੀਓ ਦੀ ਲਪੇਟ ਵਿੱਚ ਆ ਜਾਣ ਕਾਰਨ ਪਿਓ ਦੀ ਮੌਤ ਹੋ ਗਈ ਅਤੇ ਪੁੱਤਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ,