Public App Logo
ਅੱਜ ਅਜਨਾਲਾ ਵਿੱਖੇ ਕੰਪਿਊਟਰ ਯੂਨੀਅਨ ਦੇ ਮਾਸਟਰ ਬਲਤੇਜ ਸਿੰਘ ਗਿੱਲ ,ਹਰਪਾਲ ਸਿੰਘ, ਰਾਮ ਸਿੰਘ ਅਤੇ ਰਾਜੀਵ ਕੁਮਾਰ ਜੀ ਵੱਲੋ ਆਪਣੀ ਕੰਪਿਊਟਰ ਯੂਨੀਅਨ ਵੱਲੋ ਕੰਪਿਊਟਰ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ - Punjab News