ਲੁਧਿਆਣਾ ਪੱਛਮੀ: ਵਾਰਡ 90 ਵਿੱਚ 75 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ, ਵਿਧਾਇਕ ਪੱਪੀ ਤੇ ਬੱਗਾ ਨੇ ਕੀਤਾ ਐਲਾਨ
ਲੁਧਿਆਣਾ ਦੇ ਵਾਰਡ ਨੰਬਰ 90 ਵਿਖੇ ਸ਼ਾਹਪੁਰ ਰੋਡ ਅਤੇ ਗੁਰਦੁਆਰਾ ਰੋਡ 'ਤੇ 75 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਸੀਨੀਅਰ ਡਿਪਟੀ ਮੇਅਰ ਤੇ ਕੌਂਸਲਰ ਰਾਕੇਸ਼ ਪਰਾਸ਼ਰ ਹਾਜ਼ਰ ਸਨ।