ਬਲਾਚੌਰ: ਅਸੋਕ ਨਾਨੋਵਾਲ ਸਮੇਤ ਟਕਸਾਲੀ ਆਗੂ ਭਾਜਪਾ ਵਿੱਚ ਸ਼ਾਮਿਲ
ਬਲਾਚੌਰ ਦੇ ਅਕਾਲੀ-ਕਮ-ਕਾਂਗਰਸੀ ਟਕਸਾਲੀ ਆਗੂ ਅਸੋਕ ਨਾਨੋਵਾਲ ਤੇ ਜੁਗਿੰਦਰ ਸਿੰਘ ਅਟਾਲ ਮਾਜਰਾ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਹ ਸਿਆਸੀ ਤਬਦੀਲੀ 12 ਸਤੰਬਰ ਦੀ ਪੰਜਾਬ ਬਚਾਓ ਰੈਲੀ ਤੋਂ ਪਹਿਲਾਂ ਹੋਈ ਹੈ, ਜਿਸ ਨਾਲ ਸਥਾਨਕ ਸਿਆਸਤ ਵਿੱਚ ਵੱਡਾ ਮੋੜ ਆਇਆ ਹੈ।