ਭਾਜਪਾ ਦੀ 'ਸਮਰਸਤਾ ਸੰਕਪਲ ਯਾਤਰਾ' ਦੀ ਜਲੰਧਰ ਤੋਂ ਹੋਈ ਸ਼ੁਰੂਆਤ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਯਾਤਰਾ ਨੂੰ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਦਿੱਤੀ ਹਰੀ ਝੰਡੀ #singlasuperfastnews #baghapurana #BJP4IND #gururavidassji