ਵਾਰਡ ਨੰਬਰ 2 ਚ' ਅਕਾਲੀ ਆਗੂ ਜਗਸੀਰ ਸਿੱਧੂ (ਸੀਰੂ) ਨੂੰ ਲੋਕਾਂ ਨੇ ਫਲਾਂ ਨਾਲ ਤੋਲਿਆ ਵੱਧ ਰਹੀ ਲੋਕ ਪ੍ਰੀਆਤਾ ਤੇ ਆਖੀ ਵੱਡੀ ਗੱਲ #singlasuperfastnews #baghapurana #Update #MuncipalElection #News