ਐਡਵੋਕੇਟ ਅਮਿਤ ਅਗਰਵਾਲ ਨੇ ਵਿਧਾਇਕ ਦੇ 'ਬੰਦੇ ਛੱਡੇ' ਵਾਲੀਆਂ ਗੱਲਾਂ ਨੂੰ ਬੇਤੁਕੀਆਂ ਕਰਾਰ ਦਿੱਤਾ "ਆਏ ਕਿਸੇ ਦੇ ਕਹਿਣ ਤੇ ਕੋਈ ਨਹੀਂ ਜਾਂਦਾ, ਮੈਂ ਭਾਜਪਾ ਦਾ ਵਰਕਰ ਹਾਂ ਤੇ ਰਹਾਂਗਾ" #singlasuperfastnews