Public App Logo
Profile Picture

Krishan Singla

@ksingla077
23371Followers
0Following
ਵਾਰਡ ਨੰਬਰ 9 ਤੋਂ 'ਆਪ' ਉਮੀਦਵਾਰ ਸੋਨੀਆ ਗੁਪਤਾ ਦੇ ਚੋਣ ਦਫਤਰ ਦਾ ਉਦਘਾਟਨ
ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਕੀਤਾ ਗਿਆ
ਅਕਾਲੀ ਉਮੀਦਵਾਰ ਜਗਸੀਰ ਸਿੰਘ ਸਿੱਧੂ (ਸੀਰੂ) ਨੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਨਤਮਸਤਕ ਹੋ ਕੇ
ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਤੋਂ ਲਿਆ ਆਸ਼ੀਰਵਾਦਕ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/>
ਐਡਵੋਕੇਟ ਅਮਿਤ ਅਗਰਵਾਲ ਨੇ ਵਿਧਾਇਕ ਦੇ 'ਬੰਦੇ ਛੱਡੇ' ਵਾਲੀਆਂ ਗੱਲਾਂ ਨੂੰ ਬੇਤੁਕੀਆਂ ਕਰਾਰ ਦਿੱਤਾ
"ਆਏ ਕਿਸੇ ਦੇ ਕਹਿਣ ਤੇ ਕੋਈ ਨਹੀਂ ਜਾਂਦਾ, ਮੈਂ ਭਾਜਪਾ ਦਾ ਵਰਕਰ ਹਾਂ ਤੇ ਰਹਾਂਗਾ"

<nis:link nis:type=tag nis:id=singlasuperfastnews nis:value=singlasuperfastnews nis:enabled=true nis:link/>
ਵਾਰਡ ਨੰਬਰ 2 ਚ' ਅਕਾਲੀ ਆਗੂ ਜਗਸੀਰ ਸਿੱਧੂ (ਸੀਰੂ) ਨੂੰ ਲੋਕਾਂ ਨੇ ਫਲਾਂ ਨਾਲ ਤੋਲਿਆ
ਵੱਧ ਰਹੀ ਲੋਕ ਪ੍ਰੀਆਤਾ ਤੇ ਆਖੀ ਵੱਡੀ ਗੱਲ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=muncipalelection nis:value=MuncipalElection nis:enabled=true nis:link/> <nis:link nis:type=tag nis:id=news nis:value=News nis:enabled=true nis:link/>
ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਸ਼ੈਲੀ ਮਿੱਤਲ ਦੇ ਹੱਕ ਚ' ਕਾਂਗਰਸੀ ਆਗੂ ਧਰਮਪਾਲ ਸਿੰਘ ਨੇ ਕੀਤਾ ਪ੍ਰਚਾਰ
ਰਿੱਕੀ ਮਿੱਤਲ ਨੇ ਚੁੱਕਿਆ ਰਿਸ਼ਵਤ ਦਾ ਮੁੱਦਾ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=muncipalelection nis:value=MuncipalElection nis:enabled=true nis:link/> <nis:link nis:type=tag nis:id=congress nis:value=Congress nis:enabled=true nis:link/> <nis:link nis:type=tag nis:id=candidates nis:value=candidates nis:enabled=true nis:link/>
ਬਾਘਾ ਪੁਰਾਣਾ ਵਿੱਚ ਆਮ ਆਦਮੀ ਪਾਰਟੀ ਦਾ ਬੂਟਾ ਲਾਉਣ ਵਾਲੇ ਵਲੰਟੀਅਰ ਗੁਰਪ੍ਰੀਤ ਮਨਚੰਦਾ ਵਲੋਂ ਅਜ਼ਾਦ ਤੌਰ ਤੇ ਨਗਰ ਕੌਂਸਲ ਦੀ ਚੋਣ ਲੜਨ ਤੇ ਪੁੱਛੇ ਸਵਾਲ ਤੇ ਦੇਖੋ ਕੀ ਬੋਲੇ ਸਪੀਕਰ ਕੁਲਤਾਰ ਸੰਧਵਾਂ

ਐਨੀ ਜ਼ਿਆਦਾ ਕਦਰ ਕਰਨੀ ਸਹੀ ਜਾਂ ਗਲਤ ?

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=independence nis:value=independence nis:enabled=true nis:link/> <nis:link nis:type=tag nis:id=candidate nis:value=Candidate nis:enabled=true nis:link/>
ਵਾਰਡ ਨੰਬਰ 2 ਵਿੱਚ ਵੋਟਰਾਂ ਨੇ ਅਕਾਲੀ ਉਮੀਦਵਾਰ ਜਗਸੀਰ ਸਿੰਘ ਸਿੱਧੂ ਸੀਰੂ ਦੀ ਕਰਵਾਈ ਬੱਲੇ-ਬੱਲੇ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=candidates nis:value=candidates nis:enabled=true nis:link/> <nis:link nis:type=tag nis:id=akalidal nis:value=AkaliDal nis:enabled=true nis:link/>
ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਵਜੋਂ ਸੁਖਚੈਨ ਸਿੰਘ ਦੀ ਮਾਤਾ ਲਵਪ੍ਰੀਤ ਕੌਰ ਨੇ ਭਰੇ ਨਾਮਜ਼ਦਗੀ ਪੱਤਰ
ਜਾਣੋ,ਕਿਸ ਨੇ ਉਤਾਰਿਆ ਚੋਣ ਮੈਦਾਨ ਵਿੱਚ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=independence nis:value=independence nis:enabled=true nis:link/> <nis:link nis:type=tag nis:id=muncipalelection nis:value=MuncipalElection nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/>
ਖਾਟੂ ਸ਼ਿਆਮ ਜੀ ਦੇ ਜਾਗਰਣ ਮੌਕੇ ਦੀਆਂ <nis:link nis:type=tag nis:id=live nis:value=Live nis:enabled=true nis:link/> ਝਲਕੀਆਂ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=babashyam nis:value=babashyam nis:enabled=true nis:link/> <nis:link nis:type=tag nis:id=khatushyamji nis:value=khatushyamji nis:enabled=true nis:link/>
ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਸਮਾਂ ਖਤਮ, ਚੋਣ ਅਫਸਰ ਗਗਨਦੀਪ ਨੇ ਦਿੱਤੀ ਜਾਣਕਾਰੀ
ਕੁੱਲ ਕਿੰਨੇ ਅਤੇ ਕਿਹੜੀ ਪਾਰਟੀ ਦੇ ਉਮੀਦਵਾਰਾਂ ਨੇ ਕਾਗਜ ਦਾਖਲ ਕਰਵਾਏ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=update nis:enabled=true nis:link/> <nis:link nis:type=tag nis:id=muncipalelection nis:value=muncipalelection nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/>
ਆਪਣਿਆ ਨੇ ਮੁੱਲ ਨਾ ਪਾਇਆ, ਗੈਰਾਂ ਨੇ ਪਲਕਾਂ ਤੇ ਬੈਠਾਇਆ

'ਆਪ' ਦੇ ਮੋਢੀ, ਅਜਾਦ ਉਮੀਦਵਾਰ ਗੁਰਪ੍ਰੀਤ ਮਨਚੰਦਾ ਨੂੰ ਬਾਘਾ ਪੁਰਾਣਾ ਕਾਂਗਰਸ ਪਾਰਟੀ ਦਾ ਬਿਨ੍ਹਾ ਸ਼ਰਤ ਸਮਰਥਨ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=muncipalelection nis:value=MuncipalElection nis:enabled=true nis:link/> <nis:link nis:type=tag nis:id=moga nis:value=Moga nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/>
RE-ELECTION
ਵਾਰਡ ਨੰਬਰ 2 ਨਗਰ ਕੌਂਸਲ ਬਾਘਾ ਪੁਰਾਣਾ

ਅਜਾਦ ਹੋ ਕੇ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨ ਵਾਲੇ ਕਰਮਜੀਤ ਸਿੰਘ ਵਲੋਂ ਅਕਾਲੀ ਦਲ ਦੇ ਉਮੀਦਵਾਰ ਜਗਸੀਰ ਸਿੰਘ ਸਿੱਧੂ (ਸੀਰੂ) ਦੇ ਹੱਕ ਵਿੱਚ ਸਮਰਥਨ ਦੇਣ ਦਾ ਐਲਾਨ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=reelection nis:value=reelection nis:enabled=true nis:link/> <nis:link nis:type=tag nis:id=municipal nis:value=Municipal nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/>
ਭਾਜਪਾ ਦੀ 'ਸਮਰਸਤਾ ਸੰਕਪਲ ਯਾਤਰਾ' ਦੀ ਜਲੰਧਰ ਤੋਂ ਹੋਈ ਸ਼ੁਰੂਆਤ
ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਯਾਤਰਾ ਨੂੰ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਦਿੱਤੀ ਹਰੀ ਝੰਡੀ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=bjp4ind nis:value=BJP4IND nis:enabled=true nis:link/> <nis:link nis:type=tag nis:id=gururavidassji nis:value=gururavidassji nis:enabled=true nis:link/>
ਬਾਘਾ ਪੁਰਾਣਾ: ਨਗਰ ਕੌਂਸਲ ਚੋਣਾਂ 
ਫਾਰਮ ਜਮ੍ਹਾ ਕਰਵਾਉਣ ਵਾਲੀ ਜਗ੍ਹਾ ਤੇ ਲੱਗੇ ਆਮ ਆਦਮੀ ਪਾਰਟੀ ਦੇ ਫਲੈਕਸ ਜ਼ਿੰਮੇਵਾਰਾਂ ਨੇ ਤੀਜੇ ਦਿਨ ਤੱਕ ਵੀ ਨਾ ਉਤਾਰੇ, ਆਖਿਰ ਕਿਉਂ? 

"ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਤੇ ਹੋ ਰਹੀ ਚੋਣ ਵਿੱਚ ਅਣਗਹਿਲੀ ਜਾਂ ਸਰਕਾਰ ਦਾ ਦਬਾਅ"

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=specialnews nis:value=specialnews nis:enabled=true nis:link/> <nis:link nis:type=tag nis:id=muncipalelection nis:value=MuncipalElection nis:enabled=true nis:link/>
ਭਾਜਪਾ ਨੇ ਨਗਰ ਕੌਂਸਲ ਬਾਘਾ ਪੁਰਾਣਾ ਦੀਆਂ ਚੋਣਾਂ ਵਿੱਚ ਵਾਰਡ ਨੰਬਰ 11 ਤੋਂ ਇੰਦੂ ਗਰਗ ਨੂੰ ਚੁਣਿਆ ਆਪਣਾ ਉਮੀਦਵਾਰ

<nis:link nis:type=tag nis:id=singlasuperfastnews nis:value=Singlasuperfastnews nis:enabled=true nis:link/> <nis:link nis:type=tag nis:id=baghapurana nis:value=Baghapurana nis:enabled=true nis:link/>
ਕੌਂਸਲ ਚੋਣਾਂ ਚ' ਆਜ਼ਾਦ ਖੜੇ 'ਆਪ' ਦੇ ਮੁੱਢੋਂ ਜੁੜੇ ਵਲੰਟੀਅਰ ਗੁਰਪ੍ਰੀਤ ਮਨਚੰਦਾ ਦਾ ਛਲਕਿਆ ਦਰਦ

ਵੋਟਰਾਂ ਨੂੰ ਵੱਡੀ ਗੱਲ ਕਹਿਣ ਦੇ ਨਾਲ-ਨਾਲ, ਆਪਣੀ ਨਰਾਜ਼ਗੀ ਕਿਸ ਨਾਲ ਨੂੰ ਕੀਤਾ ਜੱਗ ਜਾਹਰ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=update nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=aamadmiparty nis:value=aamadmiparty nis:enabled=true nis:link/>
ਛੱਡ ਕੇ ਭੱਜਣ ਵਾਲਿਆਂ ਦੀ ਲਿਸਟ ਆਮ ਆਦਮੀ ਪਾਰਟੀ ਨੇ ਪਹਿਲਾ ਜਾਰੀ ਕੀਤੀ
ਸਾਬਕਾ ਮੁੱਖ ਮੰਤਰੀ ਚੰਨੀ ਦਾ ਅਰਵਿੰਦ ਕੇਜਰੀਵਾਲ ਤੇ ਵੱਡਾ ਹਮਲਾ, ਆਪਣੇ ਹੀ ਵਿਧਾਇਕਾਂ ਦੀਆਂ ਬਣਾਈਆਂ ਫਾਈਲਾਂ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=charanjitsinghchanni nis:value=CharanjitSinghChanni nis:enabled=true nis:link/> <nis:link nis:type=tag nis:id=statement nis:value=statement nis:enabled=true nis:link/> <nis:link nis:type=tag nis:id=arvindkejriwal nis:value=ArvindKejriwal nis:enabled=true nis:link/> <nis:link nis:type=tag nis:id=blastbeats nis:value=blastbeats nis:enabled=true nis:link/>
ਬਾਘਾ ਪੁਰਾਣਾ ਨਗਰ ਕੌਂਸਲ ਚੋਣਾਂ

ਵਾਰਡ ਨੰਬਰ 9 ਵਿੱਚ ਵਿਰੋਧੀਆਂ ਦੀ ਹਲਚਲ ਸਤਾਧਾਰੀ ਧਿਰ ਨੂੰ ਟੀਚੇ ਤੋਂ ਲਿਜਾ ਰਹੀ ਕੋਹਾਂ ਦੂਰ 

ਸਰਕਾਰ ਦੇ ਨੁਮਾਇੰਦਿਆਂ ਦੇ ਸੁਪਨਿਆਂ ਵਿੱਚ ਕੱਚ ਵਾਂਗ ਖਿਲਰਿਆ ਮਿੱਤਲ ਪਰਿਵਾਰ ਦਾ ਮੈਦਾਨ ਵਿੱਚ ਆਉਣਾ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=muncipalelection nis:value=MuncipalElection nis:enabled=true nis:link/> <nis:link nis:type=tag nis:id=congress nis:value=Congress nis:enabled=true nis:link/>
ਬਾਘਾ ਪੁਰਾਣਾ ਕਾਂਗਰਸ ਚ' ਧੜੇਬੰਦੀ ਤੇ ਦੇਖੋ ਕੀ ਬੋਲੇ ਰਾਣਾ ਗੁਰਜੀਤ ਸਿੰਘ ਵਿਧਾਇਕ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=congress nis:value=Congress nis:enabled=true nis:link/>
ਮਜ਼ਦੂਰ ਸ਼ਕਤੀ ਪਾਰਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੀ ਹੋਈ ਅਹਿਮ ਮੀਟਿੰਗ
ਅਕਾਲੀ ਫੂਲਾ ਸਿੰਘ ਦਾ ਬੁੱਤ ਲਗਾਉਣ ਅਤੇ ਹੋਰ ਮੁੱਦਿਆ ਬਾਰੇ ਨਿਰਮਲ ਸਿੰਘ ਰਾਜੇਆਣਾ ਨੇ ਦਿੱਤੀ ਜਾਣਕਾਰੀ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=Update nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/> <nis:link nis:type=tag nis:id=viralpost nis:value=viralpost nis:enabled=true nis:link/>
BJP ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਮੁਹਿੰਮ ਦਾ ਹੋਵੇਗਾ ਅਗਾਜ

16 ਦਿਨ ਚੱਲਣ ਵਾਲੀ ਇਹ ਯਾਤਰਾ ਦੇਸ਼ ਦੇ 47 ਸ਼ਹਿਰਾਂ ਵਿੱਚ ਦੀ ਕਰੇਗੀ ਪ੍ਰੀਕਰਮਾ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/>
ਵਾਰਡ ਨੰ:11 ਤੋਂ 'ਆਪ' ਉਮੀਦਵਾਰ ਰਾਣੀ ਅਰੋੜਾ ਵਲੋਂ ਕੌਂਸਲ ਚੋਣਾਂ ਲਈ ਆਪਣੇ ਦਫਤਰ ਦਾ ਉਦਘਾਟਨ
MLA ਅੰਮ੍ਰਿਤਪਾਲ ਸਿੰਘ ਨੇ ਜਗਦੀਪ ਸਿੰਘ ਗਟਰਾ ਦੀ ਸੋਚ ਦੀ ਖੁੱਲ ਕੇ ਕੀਤੀ ਪ੍ਰਸੰਸਾ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=update nis:enabled=true nis:link/> <nis:link nis:type=tag nis:id=amritpalsingh nis:value=Amritpalsingh nis:enabled=true nis:link/> <nis:link nis:type=tag nis:id=jagdeepsinghdhaliwal nis:value=jagdeepsinghdhaliwal nis:enabled=true nis:link/>
ਨਗਰ ਕੌਂਸਲ ਬਾਘਾ ਪੁਰਾਣਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦਾ ਐਲਾਨ

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=municipal nis:value=Municipal nis:enabled=true nis:link/> <nis:link nis:type=tag nis:id=candidates nis:value=candidates nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/>
ਪ੍ਰਧਾਨ ਜਗਦੀਪ ਸਿੰਘ ਗਟਰਾ ਦਾ ਕਾਂਗਰਸ ਵਿੱਚ Joining ਤੇ ਰੌਲਾ ਪਾਉਣ ਵਾਲਿਆਂ ਨੂੰ ਠੋਕਵਾਂ ਜਵਾਬ

'ਆਪ' ਵਿਧਾਇਕ ਤੇ ਵੀ ਰੱਜ ਕੇ ਵਰ੍ਹੇ

ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਯਾਤਰਾ ਦੇ ਨਿਹਾਲ ਸਿੰਘ ਵਾਲਾ ਪਹੁੰਚਣ ਤੇ ਹੋਇਆ ਕਾਂਗਰਸੀਆਂ ਦਾ ਵੱਡਾ ਲਾਮਸਾਲ ਇਕੱਠ 

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=baghapurana nis:enabled=true nis:link/> <nis:link nis:type=tag nis:id=update nis:value=update nis:enabled=true nis:link/> <nis:link nis:type=tag nis:id=breakingnews nis:value=breakingnews nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/>
ਬਾਘਾ ਪੁਰਾਣਾ ਵਿੱਚ ਖੇਤਾਂ ਨੂੰ ਅੱਗ ਲਾਉਣ ਦਾ ਰੁਝਾਨ ਸਿਖਰਾਂ ਤੇ
ਆਖਿਰ ਸਰਕਾਰ, ਪ੍ਰਸ਼ਾਸ਼ਨ ਅਤੇ ਕਿਸਾਨਾਂ ਵਿਚਾਲੇ ਆਏ ਵਾਰ ਕਿੱਥੇ ਫਰਕ ਰਹਿ ਜਾਂਦਾ ?

<nis:link nis:type=tag nis:id=singlasuperfastnews nis:value=singlasuperfastnews nis:enabled=true nis:link/> <nis:link nis:type=tag nis:id=baghapurana nis:value=Baghapurana nis:enabled=true nis:link/> <nis:link nis:type=tag nis:id=burnout nis:value=burnout nis:enabled=true nis:link/> <nis:link nis:type=tag nis:id=farmers nis:value=farmers nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/>