ਬਲਾਚੌਰ: ਲੁਧਿਆਣਾ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਤੇ ਰੋਸ ਮੁਜਾਹਰਾ ਤੇ ਬੰਦ ਦੀ ਕਾਲ
ਲੁਧਿਆਣਾ ਵਿੱਚ ਡਾ. ਭੀਮਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਬੇਅਦਬੀ 'ਤੇ ਬਹੁਜਨ ਸਮਾਜ ਪਾਰਟੀ ਨੇ ਗਵਰਨਰ ਪੰਜਾਬ ਨੂੰ ਮੈਂਮੋਰੰਡਮ ਦਿੱਤਾ। ਬਲਾਚੌਰ, ਨਵਾਂਸ਼ਹਿਰ ਤੇ ਹੋਰ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਹੋਏ ਅਤੇ ਜੰਲਧਰ, ਹੁਸਿਆਰਪੁਰ ਵਿੱਚ ਬੰਦ ਦੀ ਕਾਲ ਰਹੀ। ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।