ਪਾਇਲ: ਦੋਰਾਹਾ ਖਿਡਾਰੀ ਜੁਝਾਰ ਸਿੰਘ ਟਾਈਗਰ ਦਾ ਦੁਰਾਹਾ ਦੇ ਨੇੜਲੇ ਪਿੰਡ ਅੜਾਈਚਾ ਵਿਖੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਸਨਮਾਨ
ਪੰਜਾਬ ਦਾ ਨਾਮ ਪੂਰੇ ਵਿਸ਼ਵ ਵਿੱਚ ਉੱਚਾ ਕਰਨ ਵਾਲੇ ਖਿਡਾਰੀ ਜੁਝਾਰ ਸਿੰਘ ਟਾਈਗਰ ਦਾ ਦੁਰਾਹਾ ਦੇ ਨੇੜਲੇ ਪਿੰਡ ਅੜਾਈਚਾ ਵਿਖੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਸਨਮਾਨ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦਾ ਨਾਮ ਪੂਰੇ ਵਿਸ਼ਵ ਵਿੱਚ ਉੱਚਾ ਚੁੱਕਣ ਵਾਲੇ ਖਿਡਾਰੀ ਜੁਝਾਰ ਸਿੰਘ ਟਾਈਗਰ ਦਾ ਦੁਰਾਹਾ ਦੇ ਨੇੜਲੇ ਪਿੰਡ ਅੜਾਈਚਾ ਵਿਖੇ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ ਉਸ ਤੋਂ ਬਾਅਦ ਦੁਰਾਹਾ ਵਿਖੇ ਜੁਝਾਰ ਸਿੰਘ ਨੇ ਵਿਨਸ ਕੈਫੇ ਤੇ ਬੈਠ ਕੇ ਆਪਣੇ ਪ