ਪਾਇਲ: ਦਰਾਹਾ ਜੀਟੀ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਹਾਦਸੇ ਵਿੱਚ 1 ਦੀ ਮੌਤ 2 ਗੰਭੀਰ ਜ਼ਖਮੀ,
ਦਰਾਹਾ ਜੀਟੀ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਹਾਦਸੇ ਵਿੱਚ 1 ਦੀ ਮੌਤ 2 ਗੰਭੀਰ ਜ਼ਖਮੀ, ਅੱਜ 4 ਬਜੇ ਮਿਲੀ ਜਾਣਕਾਰੀ ਅਨੁਸਾਰ ਦਰਾਹਾ ਜੀਟੀ ਰੋਡ ਤੇ ਨਿਮ ਵਾਲਾ ਢਾਬਾ ਦੇ ਸਾਹਮਣੇ ਪੁੱਲ ਉੱਪਰ ਇੱਕ ਬਜਰੀ ਦਾ ਭਰਿਆ ਟਿੱਪਰ ਖਰਾਬ ਖੜਾ ਸੀ ਜਿਸ ਦੇ ਵਿੱਚ ਯੂਪੀ ਤੋਂ ਆ ਰਿਹਾ ਟਰੱਕ ਜਿਸ ਵਿੱਚ ਜੀਰੀ ਭਰੀ ਹੋਈ ਸੀ ਟਕਰਾ ਗਿਆ ਇਹ ਟੱਕਰ ਇਨੀ ਜ਼ੋਰਦਾਰ ਸੀ ਕਿ ਖੜਾ ਟਿੱਪਰ 15 ਫੁੱਟ ਦੂਰ ਤੱਕ ਜਾ ਪਹੁੰਚਿਆ ਜਿਸ ਤੋਂ ਬਾਅਦ ਟਰੱਕ ਚਾਲਕ ਟਰੱਕ ਦੇ ਕੈਬਨ ਵਿੱਚ ਫ