ਸਕੂਲੀ ਬੱਸ ਦੇ ਵੱਲੋਂ ਨੌਜਵਾਨ ਨੂੰ ਕੁਚਲਣ ਤੋਂ ਬਾਅਦ ਪਰਿਵਾਰ ਵਲੋਂ ਇਨਸਾਫ਼ ਨਾ ਮਿਲਣ ਤੇ ਲਗਾਇਆ ਧਰਨਾ,ਕਈ ਘੰਟੇ ਰੋਡ ਰਿਹਾ ਜਾਮ ਅੱਜ ਸ਼ਾਮ 5 ਵਜੇ ਲੁਧਿਆਣਾ ਦੇ ਦੁਗਰੀ ਨਹਿਰ ਨੇੜੇ ਇਨਸਾਫ ਨਾ ਮਿਲਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਧਰਨਾ ਪ੍ਰਦਰਸ਼ਨ ਜਾਣਕਾਰੀ ਮੁਤਾਬਕ ਦੁਗਰੀ ਰੋਡ ਜੈਨ ਮੰਦਰ ਦੇ ਨਜ਼ਦੀਕ ਐਤਵਾਰ ਵਾਲੇ ਦਿਨ ਤੇਜ ਰਫਤਾਰ ਸਕੂਲ ਦੀ ਬੱਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਣ ਯੋ