ਪਾਇਲ: ਦੁਗਰੀ ਵਿੱਚ ਕਰਿਆਨੇ ਦੀ ਦੁਕਾਨ ਦੇ ਆਟੇ ਦੀਆਂ ਥੈਲੀਆਂ ਦੀ ਚੋਰੀ,ਸੀਸੀ ਟੀਵੀ ਵੀਡੀਓ ਆਈ ਸਾਹਮਣੇ,ਪੁਲਸ ਕਰ ਰਹੀ ਜਾਂਚ
ਅੱਜ 3 ਬਜੇ ਪਤਰਕਾਰਾ ਨ
Payal, Ludhiana | Nov 17, 2025 ਲੁਧਿਆਣਾ ਵਿੱਚ ਕਰਿਆਨੇ ਦੀ ਦੁਕਾਨ ਦੇ ਆਟੇ ਦੀਆਂ ਥੈਲੀਆਂ ਦੀ ਚੋਰੀ,ਸੀਸੀ ਟੀਵੀ ਵੀਡੀਓ ਆਈ ਸਾਹਮਣੇ,ਪੁਲਸ ਕਰ ਰਹੀ ਜਾਂਚ ਅੱਜ 3 ਬਜੇ ਪਤਰਕਾਰਾ ਨਾਲ ਗੱਲ ਕਰਦੇ ਆ ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ ਬਾਈਕ ਸਵਾਰ 2 ਵਿਅਕਤੀਆਂ ਵਲੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੀ ਸੀਸੀ ਟੀਵੀ ਵਿੱਚ ਪੁਸ਼ਟੀ ਹੋਈ ਹੈ ਦੁਕਾਨਦਾਰ ਨੇ ਦੱਸਿਆ ਕਿ ਓਹੋ ਆਪਣੀ ਦੁਕਾਨ ਤੇ ਗ੍ਰਾਹਕ ਦੇਖ ਰਿਹਾ ਸੀ ਜਿਸ ਦੌਰਾਨ ਇੱਕ ਵਿਅਕਤੀ ਉਸਦੀ ਦੁਕਾਨ ਦੇ ਅੰਦਰ ਆਉਂਦਾ