ਲੁਧਿਆਣਾ ਵਿੱਚ ਮਹਿਲਾ ਦੇ ਨਾਲ ਹੋਈ ਮਾਰਪੀਟ ਅਤੇ ਛੇੜ ਛਾੜ,ਗਵਾਂਢੀ ਤੇ ਲੱਗੇ ਆਰੋਪ ਅੱਜ 4 ਬਜੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਪੀੜਤ ਪਰਿਵਾਰ ਨੇ ਦੱਸਿਆ ਕਿ ਥਾਣਾ ਦੁਗਰੀ ਵਲੋ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਪੀੜਤ ਨੇ ਦੱਸਿਆ ਕਿ ਉਸਦੇ ਗਵਾਂਢੀ ਕਰਮਜੀਤ ਕੌਰ ਅਤੇ ਉਸਦੇ ਘਰ ਵਿਚ ਰਹਿਣ ਵਾਲੇ ਵਿਅਕਤੀ ਨੇ ਉਸ ਨਾਲ ਝਗੜੇ ਦੌਰਾਨ ਮਾਰਕੀਟ ਕੀਤੀ ਹੈ ਜਿਸਦੀ ਸੀਸੀ ਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੀੜਤ ਮਹਿਲਾ ਨੇ ਆਪਣੇ ਮੈਡੀਕਲ ਚੇਕੇਪ ਦੀ ਰਿਪੋ