ਪਾਇਲ: ਦੁਗਰੀ 'ਚ ਜੈਨ ਮੰਦਿਰ ਬਾਹਰ ਲਗਦੀ ਰੇਹੜੀ ਮਾਰਕੀਟ ਤੇ ਟਰੈਫਿਕ ਪੁਲਿਸ ਦੀ ਸਖਤੀ, ਰੇਹੜੀ ਲਗਾਉਣ ਵਾਲਿਆ ਨੂੰ ਦਿੱਤੀ ਚੇਤਾਵਨੀ
ਦੁਗਰੀ 'ਚ ਜੈਨ ਮੰਦਿਰ ਬਾਹਰ ਲਗਦੀ ਰੇਹੜੀ ਮਾਰਕੀਟ ਤੇ ਟਰੈਫਿਕ ਪੁਲਿਸ ਦੀ ਸਖਤੀ, ਰੇਹੜੀ ਲਗਾਉਣ ਵਾਲਿਆ ਨੂੰ ਦਿੱਤੀ ਚੇਤਾਵਨੀ ਦੁਗਰੀ ਇਲਾਕੇ ’ਚ ਜੈਨ ਮੰਦਰ ਦੇ ਬਾਹਰ ਹਰ ਸ਼ਾਮ ਲੱਗਣ ਵਾਲੀ ਰਹਿੜੀ-ਫੜੀ ਮਾਰਕੀਟ ਕਾਰਨ ਇਲਾਕੇ ’ਚ ਜਾਮ ਦੀ ਸਮੱਸਿਆ ਬਣ ਗਈ ਹੈ। ਇਸ ਨੂੰ ਲੈ ਕੇ ਲੋਕਾਂ ਵੱਲੋਂ ਟ੍ਰੈਫਿਕ ਵਿਭਾਗ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਟ੍ਰੈਫਿਕ ਪੁਲਿਸ ਦੀ ਟੀਮ ਸ਼ੁੱਕਰਵਾਰ ਦੁਪਹਿਰ 3 ਬਜੇ ਮੌਕੇ