ਬਲਾਚੌਰ: ਬਲਾਚੌਰ ਭੱਦੀ ਰੋਡ ਦਾ ਪੱਕਾ ਕੰਕਰੀਟ ਟੋਟਾ ਬਣਿਆ ਰਾਹਗੀਰਾਂ ਲਈ ਮੁਸੀਬਤ
ਬਲਾਚੌਰ ਦੇ ਭੱਦੀ ਰੋਡ ਤੇ ਬਣ ਰਹੇ ਪੱਕੇ ਕੰਕਰੀਟ ਦੇ ਟੋਟੇ ਕਾਰਨ ਸੈਂਕੜੇ ਵਾਹਨ ਚਾਲਕਾਂ ਨੂੰ ਰੋਜ਼ਾਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਨੀਕਰਨ ਕੰਮ ਦੀ ਧੀਮੀ ਰਫਤਾਰ ਅਤੇ ਆਵਾਜਾਈ ਵਿੱਚ ਰੁਕਾਵਟ ਨੇ ਲੋਕਾਂ ਵਿੱਚ ਨਿਰਾਸ਼ਾ ਵਧਾਈ ਹੈ। ਸਰਕਾਰ ਅਤੇ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ ਹੋ ਰਹੇ ਹਨ।