ਲੁਧਿਆਣਾ ਪੱਛਮੀ: ਲੁਧਿਆਣਾ ਪਹੁੰਚੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਰਵਨੀਤ ਬਿੱਟੂ ਤੇ ਮਨੋਜ ਤਿਵਾੜੀ ਹੋਏ ਸ਼ਾਮਲ
ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ 12ਵਾਂ ਦਿਨ ਲੁਧਿਆਣਾ ਵਿਖੇ ਰਿਹਾ। ਰਵਨੀਤ ਬਿੱਟੂ ਅਤੇ ਮਨੋਜ ਤਿਵਾੜੀ ਨੇ ਈਸਾ ਨਗਰੀ ਪੁਲੀ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਾਜਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ।