ਬਲਾਚੌਰ: ਕੌਮੀ ਇਨਸਾਫ਼ ਮੋਰਚੇ 'ਤੇ ਪੰਜਾਬ ਬੰਦ, ਟੋਲ ਪਲਾਜਾ ਬੱਛੂਆਂ ਕੀਤਾ ਗਿਆ ਬੰਦ
ਕੌਮੀ ਇਨਸਾਫ਼ ਮੋਰਚੇ ਦੀ ਕਾਲ 'ਤੇ ਪੰਜਾਬ ਬੰਦ ਮਨਾਇਆ ਗਿਆ। ਜਥੇਦਾਰ ਹਰਨੇਕ ਸਿੰਘ ਫੌਜੀ ਦੀ ਅਗਵਾਈ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਟੋਲ ਪਲਾਜਾ ਬੱਛੂਆਂ 'ਤੇ ਧਰਨਾ ਲਾਇਆ ਗਿਆ ਜੋ ਸਾਂਤੀਪੂਰਨ ਢੰਗ ਨਾਲ ਪੂਰਾ ਹੋਇਆ ਅਤੇ ਲੋਕਾਂ ਵੱਲੋਂ ਵੱਡਾ ਸਹਿਯੋਗ ਮਿਲਿਆ।