ਬਲਾਚੌਰ: ਸੜੋਆ ਹਸਪਤਾਲ ਵਿੱਚ 10 ਲੱਖ ਦੀ ਅਤਿ-ਆਧੁਨਿਕ ਐਕਸ-ਰੇ ਮਸ਼ੀਨ ਦਾ ਉਦਘਾਟਨ
ਸੜੋਆ ਸਰਕਾਰੀ ਹਸਪਤਾਲ ਵਿੱਚ 10 ਲੱਖ ਦੀ ਨਵੀਂ ਐਕਸ-ਰੇ ਮਸ਼ੀਨ ਲਗਾਈ ਗਈ ਹੈ। ਵਿਧਾਇਕ ਸੰਤੋਸ਼ ਕਟਾਰੀਆ ਨੇ ਇਸਦਾ ਉਦਘਾਟਨ ਕੀਤਾ ਅਤੇ ਮੁਫ਼ਤ ਸਿਹਤ ਬੀਮਾ ਕਾਰਡ ਵੀ ਵੰਡੇ। ਹੁਣ ਇਲਾਕੇ ਦੇ ਮਰੀਜ਼ਾਂ ਨੂੰ ਸੁਵਿਧਾਜਨਕ ਸਿਹਤ ਸੇਵਾਵਾਂ ਮਿਲਣਗੀਆਂ।