Public App Logo
Profile Picture

PublIc App

@krishank263
2905Followers
13Following
ਨਾਭਾ: ਨਾਭਾ ਦੀ ਪਿੰਡ ਤੁੰਗਾ ਵਿਖੇ ਇੱਕ ਮਜ਼ਦੂਰ ਨੇ 100 ਦੇ ਕਰੀਬ ਔਰਤਾਂ ਤੇ ਚੜਾਇਆ ਟਰੈਕਟਰ ਦੋ ਔਰਤਾਂ ਦੀ ਹੋਈ ਮੌਕੇ ਤੇ ਮੌਤ ਅੱਠ ਹੋਈਆਂ ਫੱਟੜ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਵੱਲੋਂ ਪਟਿਆਲਾ ਵਿਖੇ ਸੁਖਬੀਰ ਸਿੰਘ ਬਾਦਲ ਖਿਲਾਫ ਕੀਤੀ ਪ੍ਰੈਸ ਕਾਨਫਰੰਸ
ਪਟਿਆਲਾ: 22 ਨੰਬਰ ਫਾਟਕ ਵਿਖੇ ਮੱਛੀ ਦੀ ਰੇੜੀ ਲਗਾਉਣ ਅਤੇ ਹਟਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਹੋਏ ਆਮਣ ਸਾਹਮਣੇ।
ਸਮਾਣਾ: ਸਮਾਣਾ ਸਿਟੀ ਪੁਲਿਸ ਨੇ ਨਸੀਲੀ ਗੋਲੀਆਂ ਸਮੇਤ ਇੱਕ ਔਰਤ ਕਾਬੂ ਮੁਕਦਮਾ ਦਰਜ
ਪਟਿਆਲਾ: ਨਵੇਂ ਬਸ ਸਟੈਂਡ 'ਤੇ ਇੱਕ ਨੌਜਵਾਨ ਦੀ ਕੀਤੀ ਕੁੱਟਮਾਰ ਅਤੇ ਬਾਅਦ ਵਿੱਚ ਕੀਤਾ ਗਿਆ ਕਿੱਡਨੈਪ
ਪਾਤੜਾਂ: ਪਾਤੜਾ ਪੁਲਿਸ ਨੇ ਇੱਕ ਵਿਅਕਤੀ ਪਾਸੋਂ 150 ਗ੍ਰਾਮ ਅਫੀਮ ਬਰਾਮਦ ਕਰ ਕੀਤਾ ਕਾਬੂ
ਪਾਤੜਾਂ: ਡ੍ਰੇਨ ਵਿਭਾਗ ਵੱਲੋਂ ਬਰਸਾਤੀ ਨਾਲਿਆ ਦੀ ਸਫਾਈ ਦਾ ਕੰਮ ਕੀਤਾ ਸੁਰੂ, ਕਿਸਾਨਾਂ ਨੇ ਵਿਭਾਗ ਅਤੇ ਸਰਕਾਰ ਦਾ ਕੀਤਾ ਧੰਨਵਾਦ।
ਨਾਭਾ: ਨਾਭਾ ਦੇ ਪਟਿਆਲਾ ਗੇਟ ਵਿਖੇ ਖੱਦਰ ਭੰਡਾਰ ਦੁਕਾਨ ਨੂੰ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ।
ਨਾਭਾ: ਨਾਭਾ ਦੀ ਨਵੀਂ ਜ਼ਿਲਾ ਜੇਲ ਵਿਖੇ ਕੈਦੀਆਂ ਦੀ ਆਪਸ ਵਿੱਚ ਹੋਈ ਲੜਾਈ ਇੱਕ ਕੈਦੀ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਲਿਆਂਦਾ ਗਿਆ
ਰਾਜਪੁਰਾ: ਰਾਜਪੁਰਾ ਦੀ ਟਰੈਫਿਕ ਪੁਲਿਸ ਨੇ ਆਟੋ ਰਿਕਸ਼ਾ ਦੇ ਕਿੱਤੇ ਚਲਾਨ
ਸਮਾਣਾ: ਸਮਾਣਾ ਦੀ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਮਹਿਲਾ ਦੇ ਸਹੁਰਾ ਪਰਿਵਾਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਪਟਿਆਲਾ: ਕ੍ਰਿਸ਼ਨਾ ਕਲੋਨੀ ਵਾਸੀ ਸੁਸ਼ਮਾ ਰਾਠੌਰ 'ਤੇ ਹਮਲਾ ਕਰਨ ਵਾਲਿਆਂ ਦੀ ਸ਼ਿਕਾਇਤ ਜੀਵ ਰੱਖਿਅਕ ਮੰਚ ਵੱਲੋਂ ਥਾਣਾ ਸਿਵਲ ਲਾਈਨ ਵਿਖੇ ਕੀਤੀ ਗਈ
ਪਾਤੜਾਂ: ਪਾਤੜਾਂ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੱਤ ਵਿਅਕਤੀਆਂ ਵਿੱਚੋਂ ਇੱਕ ਮਹਿਲਾ ਅਤੇ ਇੱਕ ਵਿਅਕਤੀ ਨੂੰ ਕੀਤਾ ਗਿਰਫਤਾਰ
ਸਮਾਣਾ: ਸਮਾਣਾ ਨਜ਼ਦੀਕ ਰੰਗ ਦੀ ਭਾਖੜਾ ਨਹਿਰ ਦੇ ਵਿੱਚੋਂ ਗੋਤਾਖੋਰਾਂ ਨੇ ਇੱਕ ਨੌਜਵਾਨ ਮਹਿਲਾ ਦੀ ਲਾਸ਼ ਕੀਤੀ ਬਰਾਮਦ
ਪਟਿਆਲਾ: ਸੁਰਜੀਤ ਸਿੰਘ ਰੱਖੜਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਾਰਟੀ ਵਿੱਚੋਂ ਬਗਾਵਤ ਤੋਂ ਬਾਅਦ ਵਰਕਰਾਂ ਨੇ ਕੀਤੀ ਪ੍ਰੈਸ ਵਾਰਤਾ
ਰਾਜਪੁਰਾ: ਖੇੜੀ ਗੰਡੀਆਂ ਨਹਿਰ ਵਿੱਚੋਂ ਗੋਤਾਖੋਰਾਂ ਵੱਲੋਂ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਕੀਤੀ ਬਰਾਮਦ
ਪਟਿਆਲਾ: ਸੀਨੀਅਰ ਭਾਜਪਾ ਆਗੂ ਜੈ ਇੰਦਰ ਕੌਰ ਨੇ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ, ਮਾਨਸੂਨ ਦੀ ਤਿਆਰੀ ਦੀ ਕਮੀ 'ਤੇ ਚਿੰਤਾ ਪ੍ਰਗਟਾਈ
ਪਟਿਆਲਾ: ਸਿਹਤ ਮੰਤਰੀ ਨੇ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਵਿਖੇ ਚੱਲ ਰਹੇ ਕਰੀਬ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਿਆ ਜਾਇਜ਼ਾ
ਪਾਤੜਾਂ: ਅੱਠ ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਘੱਗਾ ਦੇ ਪਾਵਰ ਕੌਮ ਦਫਤਰ ਦਾ ਕੀਤਾ ਘਰਾਓ
ਪਟਿਆਲਾ: ਬਖਸ਼ੀਵਾਲਾ ਪੁਲਿਸ ਨੇ ਇੱਕ ਵਿਅਕਤੀ ਤੋਂ 700 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ, ਮਾਮਲਾ ਕੀਤਾ ਗਿਆ ਦਰਜ
ਪਟਿਆਲਾ: ਪਟਿਆਲਾ ਦੀ ਵੱਡੀ ਨਦੀ ਵਿੱਚ ਖੜੀ ਬੂਟੀ ਕਾਰਨ ਇਲਾਕਾ ਨਿਵਾਸੀਆਂ ਨੂੰ ਹੜ ਦਾ ਡਰ ਸਤਾ ਰਿਹਾ।
ਪਟਿਆਲਾ: ਬਰਸਾਤ ਦੇ ਨਾਲ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਭਰਿਆ ਪਾਣੀ, ਲੋਕ ਹੋਏ ਪਰੇਸ਼ਾਨ
ਨਾਭਾ: ਨਾਭਾ ਵਿਖੇ ਮੇਲੇ ਵਿੱਚ ਗਏ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਕਤਲ
ਪਟਿਆਲਾ: ਚਾਂਦਨੀ ਚੌਕ ਵਿਖੇ ਇੱਕ ਵਿਅਕਤੀ ਟਰੈਕਟਰ ਟਰਾਲੀ ਦੇ ਨੀਚੇ ਆ ਕੇ ਹੋਇਆ ਗੰਭੀਰ ਜਖਮੀ
ਘਨੌਰ: ਹਲਕਾ ਘਨੌਰ ਵਿਖੇ ਹੋਏ ਤਿੰਨ ਵਿਅਕਤੀਆਂ ਦੇ ਕਤਲ ਮਾਮਲੇ ਤੋਂ ਬਾਅਦ ਡੀਆਈਜੀ ਪਟਿਆਲਾ ਅਤੇ ਐਸਐਸਪੀ ਵੱਲੋਂ ਘਟਨਾ ਵਾਲੀ ਥਾਂ ਦਾ ਕੀਤਾ ਗਿਆ ਦੌਰਾ
Public App (@krishank263) | Public App