ਪਟਿਆਲਾ: ਸੁਰਜੀਤ ਸਿੰਘ ਰੱਖੜਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਾਰਟੀ ਵਿੱਚੋਂ ਬਗਾਵਤ ਤੋਂ ਬਾਅਦ ਵਰਕਰਾਂ ਨੇ ਕੀਤੀ ਪ੍ਰੈਸ ਵਾਰਤਾ
ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚੋਂ ਸਾਬਕਾ ਕੈਬਨਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਜੋ ਪਾਰਟੀ ਵਿੱਚ ਬਗਾਵਤ ਕੀਤੀ ਗਈ ਹੈ ਅਤੇ ਪਾਰਟੀ ਛੱਡੀ ਗਈ ਹੈ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਜਿਲੇ ਤੋਂ ਸਾਬਕਾ ਐਮਸੀ ਵੱਲੋਂ ਦੋਨੋਂ ਆਗੂਆਂ ਤੇ ਜੰਮ ਕੇ ਭੜਾਸ ਕੱਢੇ ਉਹਨਾਂ ਕਿਹਾ ਕਿ ਇਹ ਉਹੀ ਆਗੂ ਨੇ ਜਿਨਾਂ 40 ਸਾਲ ਪਾਰਟੀ ਵਿੱਚ ਰਹਿੰਦੇ ਆ ਰਾਜ ਕੀਤਾ ਅਤੇ ਹੁਣ ਉਹਨਾਂ ਵੱਲੋਂ ਜੋ ਬਗਾਵਤ ਕੀਤੀ ਗਈ ਹੈ