ਪਾਤੜਾਂ ਪੁਲਿਸ ਨੇ ਇੱਕ ਘਰ ਚ ਕੁਝ ਲਟੇਰਿਆ ਨੇ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਬੰਨ ਕੇ ਲੁੱਟ ਕਰਨ ਵਾਲੇ ਮਾਮਲੇ ਨੂੰ ਸੁਲਝਾਕੇ ਇੱਕ ਅੋਰਤ ਸਮੈਤ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਅੋਰਤ ਅਤੇ ਉਸ ਦੇ ਪਤੀ ਨੂੰ ਕਾਬੂ ਕਰਕੇ ਲੁੱਟ ਕੀਤੀ ਕਾਰ ਸਮੇਤ ਮਾਰੂ ਹਥਿਆਰ ਬਰਾਮਦ ਕਰਕੇ ਦੋਨਾਂਨੂੰ ਅੱਜ ਮਾਣਯੋਗ ਅਦਾਲਤ ਚ ਪੇਸ਼ ਕੀਤਾ ਗਿਆ ਜਿਨਾਂ ਦਾ ਇੱਕ ਜਲਾਈਤੰਕ ਮਿਲੇ ਰਿਮਾਡ ਦੌਰਾਨ ਹੋਰ ਪੁੱਛਗਿੱਛ ਕਰਕੇ ਰਹਿੰਦੇ 5 ਅਰੋਪੀਆਂ ਨੂੰ ਜਲਦੀ ਹੀ ਗ੍ਰਿ