ਰਾਜਪੁਰਾ: ਖੇੜੀ ਗੰਡੀਆਂ ਨਹਿਰ ਵਿੱਚੋਂ ਗੋਤਾਖੋਰਾਂ ਵੱਲੋਂ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਕੀਤੀ ਬਰਾਮਦ
ਰਾਜਪੁਰਾ ਨਜ਼ਦੀਕ ਬਗਦੀ ਖੇੜੀ ਗੰਡੀਆਂ ਨਹਿਰ ਦੇ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਇਸ ਮੌਕੇ ਗੋਤਾਖੋਰ ਨੇ ਆਖਿਆ ਕਿ ਉਹਨਾਂ ਵੱਲੋਂ ਦੋ ਦਿਨ ਪਹਿਲਾਂ ਇਹ ਲਾਸ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤੇ ਅੱਜ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਦੀ ਸ਼ਨਾਖਤ ਕਰਨ ਲਈ ਗਈ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ ਅਤੇ ਦੋ ਦਿਨ ਪਹਿਲਾਂ ਉਹਨਾਂ