ਪਟਿਆਲਾ ਸ਼ਹਿਰ ਦੀਆਂ ਜਮੀਨੀ ਪੱਧਰ ਤੇ ਜਖਮੀ ਬੀਮਾਰ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਅਤੇ ਉਹਨਾਂ ਦੇ ਹੱਕਾ ਲਈ ਸੰਘਰਸ਼ ਕਰਨ ਵਾਲੀ ਪ੍ਰਮੁੱਖ ਸੰਸਥਾਵਾਂ ਅਤੇ ਜੀਵ ਪ੍ਰੇਮੀਆਂ ਦਾ ਇਕ ਸਾਂਝਾ ਮੰਚ "ਜੀਵ ਰੱਖਿਅਕ ਮੰਚ ਪਟਿਆਲਾ" ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਮੁਖੱ ਅਫਸਰ ਅੰਗਰੇਜ ਸਿੰਘ ਨੂੰ ਮਿਲਣ ਪਹੁੰਚਿਆ! ਇਸ ਮੋਕੇ ਗੁਰਮੁਖ ਗੁਰੂ ਐਨੀਮਲ ਰਾਈਟ ਐਕਟੀਵੀਸਟ ਅਤੇ ਪ੍ਰਧਾਨ ਮਰੀਜ਼ ਮਿੱਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਦੇ ਦਸਿਆ ਕਿ ਬੀਤੀ ਰਾਤ ਕ੍ਰਿ