ਸਮਾਣਾ ਨਜ਼ਦੀਕ ਲੰਬੀ ਭਾਖੜਾ ਨਹਿਰ ਦੇ ਵਿੱਚੋਂ ਇੱਕ ਨੌਜਵਾਨ ਮਹਿਲਾ ਦੀ ਲਾਸਟ ਬਰਾਮਦ ਕੀਤੀ ਗਈ ਇਸ ਮੌਕੇ ਭੋਲੇ ਸੰਕਰ ਡਰਾਈਵਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ਼ ਨੇ ਆਖਿਆ ਕਿ ਗੋਤਾਖੋਰਾਂ ਵੱਲੋਂ ਇੱਕ ਨੌਜਵਾਨ ਮਹਿਲਾ ਦੇ ਲਾਸਟ ਭਾਖੜਾ ਨਹਿਰ ਦੇ ਵਿੱਚ ਸਮਾਣਾ ਨਜ਼ਦੀਕ ਤੈਰਦੀ ਜਾ ਰਹੀ ਸੀ ਤਾਂ ਇਸੇ ਦੌਰਾਨ ਗੋਤਾਖੋਰਾਂ ਵੱਲੋਂ ਉਕਤ ਮਹਿਲਾ ਦੀ ਲਾਸ਼ ਨਹਿਰ ਦੇ ਵਿੱਚੋਂ ਬਾਹਰ ਕੱਢ ਕੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਇਸ ਮੌਕੇ ਉਹਨਾਂ ਪੁਲਿਸ ਨੂੰ ਵੀ