ਪਟਿਆਲਾ: ਬਰਸਾਤ ਦੇ ਨਾਲ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਭਰਿਆ ਪਾਣੀ, ਲੋਕ ਹੋਏ ਪਰੇਸ਼ਾਨ
ਪਟਿਆਲਾ ਸ਼ਹਿਰ ਅੰਦਰ ਮਾਨਸੂਨ ਦੀ ਹੋਈ ਪਹਿਲੀ ਬਰਸਾਤ ਦੌਰਾਨ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕੇ ਜਲ ਥਲ ਹੋਏ ਨਜ਼ਰ ਆਏ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਥੋੜੀ ਜਿਹੀ ਬਰਸਾਤ ਪੈਣ ਦੇ ਨਾਲ ਪੂਰਾ ਸ਼ਹਿਰ ਜਲ ਥਲ ਹੋ ਗਿਆ ਹੈ ਉਹਨਾਂ ਇਸ ਮੌਕੇ ਪੰਜਾਬ ਸਰਕਾਰ ਕੁੱਤੇ ਰੋਸ ਜਾਹਿਰ ਕਰਦੇ ਆਂ ਆਖਿਆ ਕਿ ਸਮੇਂ ਰਹਿੰਦੇ ਪੰਜਾਬ ਸਰਕਾਰ ਵੱਲੋਂ ਪਾਣੀ ਦਾ ਨਿਕਾਸੀ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਸਮੱਸਿਆ ਹਰ ਸਾਲ ਪੇਸ਼ ਆਉਂਦੀ ਹੈ ਉਹਨ