ਨਾਭਾ: ਨਾਭਾ ਵਿਖੇ ਮੇਲੇ ਵਿੱਚ ਗਏ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਕਤਲ
Nabha, Patiala | Jun 27, 2024 ਨਾਭਾ ਵਿਖੇ ਸੀਸਲਾ ਮਾਤਾ ਮੰਦਰ ਵਿਖੇ ਭਰਨ ਵਾਲੇ ਮੇਲੇ ਵਿੱਚ ਗਏ ਤਿੰਨ ਦੋਸਤਾਂ ਵਿੱਚੋਂ ਇੱਕ ਨੂੰ ਤੇਜ ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਇਸ ਮੌਕੇ ਮ੍ਰਿਤਕ ਦੇ ਭਰਾ ਨੇ ਆਖਿਆ ਕਿ ਉਸਦਾ ਭਰਾ ਆਪਣੇ ਦੋਸਤਾਂ ਦੇ ਨਾਲ ਨਾਬਾ ਦੇ ਸੀਤਲਾ ਮਾਤਾ ਮੰਦਿਰ ਵਿਖੇ ਭਰਨ ਵਾਲੇ ਮੇਲੇ ਵਿੱਚ ਗਿਆ ਸੀ ਅਤੇ ਜਿਸ ਦੌਰਾਨ ਉਕਤ ਵਿਅਕਤੀਆਂ ਵੱਲੋਂ ਉਸਦੇ ਭਰਾ ਦੇ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਮੌਕੇ ਪਹੁੰਚੇ ਸਦਰ ਨਾਬਾ ਦੇ ਮੁਖੀ ਨੇ ਆਖਿਆ ਕਿ ਗਹਿਰਾ