ਨਾਭਾ ਦੇ ਪਿੰਡ ਤੁੰਗਾਂ ਦੇ ਵਿੱਚ ਵੱਡੀ ਦੁੱਖਦਾਈ ਘਟਨਾ ਵਾਪਰੀ ਹੈ, 100 ਦੇ ਲਗਭਗ ਨਰੇਗਾ ਵਰਕਰ ਕੰਮ ਕਰਨ ਲਈ ਆਪਣੀ ਲਗਾ ਰਹੇ ਸੀ ਹਾਜ਼ਰੀ, ਇੱਕ ਮਜ਼ਦੂਰ ਵੱਲੋਂ ਨਰੇਗਾ ਕਾਮਿਆਂ ਤੇ ਚੜਾਇਆ ਗਿਆ ਟਰੈਕਟਰ, ਦੋ ਔਰਤਾਂ ਦੀ ਮੌਕੇ ਤੇ ਮੌਤ ਅੱਠ ਫੱਟੜ, ਜਿਨ੍ਾਂ ਦਾ ਇਲਾਜ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ, ਹੈ ਮ੍ਰਿਤਕ ਅਤੇ ਫੱਟੜ ਹੋਈਆਂ ਔਰਤਾਂ ਦੇ ਪਰਿਵਾਰਾਂ ਨੇ ਡਾਕਟਰਾਂ ਤੇ ਇਲਜ਼ਾਮ ਲਗਾਏ ਨੇ ਕਿ ਸਾਡਾ ਇਲਾਜ ਸਹੀ ਨਹੀਂ ਕੀਤਾ ਜਾ