ਪਾਤੜਾਂ: ਅੱਠ ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਘੱਗਾ ਦੇ ਪਾਵਰ ਕੌਮ ਦਫਤਰ ਦਾ ਕੀਤਾ ਘਰਾਓ
Patran, Patiala | Jun 27, 2024 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਬਲਾਕ ਪਾਤੜਾਂ ਵਲੋਂ ਅੱਜ ਘੱਗਾ ਦੇ ਪਾਵਰਕੌਮ ਦੇ ਗ੍ਰਿਡ ਵਿਚ ਖੇਤੀ ਸੈਕਟਰ ਨੂੰ ਅੱਠ ਘੰਟੇ ਬਿਜਲੀ ਸਪਲਾਈ ਨੂੰ ਲੈਕੇ ਦਿਤਾ ਧਰਨਾ, ਗ੍ਰਿਡ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਕਮਰੇ ਵਿਚ ਕੀਤਾ ਬੰਦ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਦਸਿਆ ਕਿ ਪਿਛਲੇ ਕੀਤੀ ਦਿਨਾਂ ਤੋਂ ਬਿਜਲੀ ਦੀ ਸਪਲਾਈ ਅੱਠ ਘੰਟੇ ਦੀ ਬਜਾਏ ਪੰਜ ਘੱਟੋ ਹੀ ਦਿੱਤੀ ਜਾ