ਸਮਾਣਾ: ਸਮਾਣਾ ਸਿਟੀ ਪੁਲਿਸ ਨੇ ਨਸੀਲੀ ਗੋਲੀਆਂ ਸਮੇਤ ਇੱਕ ਔਰਤ ਕਾਬੂ ਮੁਕਦਮਾ ਦਰਜ
Samana, Patiala | Jun 30, 2024 ਪੰਜਾਬ ਪੁਲਿਸ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾ ਰਹੀ ਹੈ ਜਿਸ ਦੇ ਤਹਿਤ ਲਗਾਤਾਰ ਨਸ਼ਾ ਵੇਚਣ ਵਾਲੇ ਪੁਲਿਸ ਦੇ ਅੜੀਕੇ ਆ ਰਹੇ ਹਨ ਸਮਾਣਾ ਸਿਟੀ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਹੋਰ ਨਸ਼ਾ ਵੇਚਣ ਦਾ ਕੰਮ ਕਰਦੀ ਹੈ ਅਤੇ ਨਸੀਲੀ ਗੋਲੀਆਂ ਲੇ ਕੇ ਸਮਾਣਾ ਆ ਰਹੀ ਹੈ ਤਾਂ ਪੁਲਿਸ ਨੇ ਕਥਿਤ ਦੋਸ਼ੀ ਔਰਤ ਨੂੰ ਟੀ ਪੁਆਇੰਟ ਨੇੜੇ ਇਸ ਔਰਤ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਇਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ ਇਸ ਦੇ ਬਾਰੇ ਜਾ