ਪਟਿਆਲਾ: 22 ਨੰਬਰ ਫਾਟਕ ਵਿਖੇ ਮੱਛੀ ਦੀ ਰੇੜੀ ਲਗਾਉਣ ਅਤੇ ਹਟਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਹੋਏ ਆਮਣ ਸਾਹਮਣੇ।
ਪਟਿਆਲਾ ਦੇ 22 ਨੰਬਰ ਫਾਟਕ ਵਿਖੇ ਮੱਛੀ ਦੀ ਰੇਹੜੀ ਲਗਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇਸ਼ ਸਮਰਥਕ ਆਪਸ ਵਿੱਚ ਭਿੜਦੇ ਨਜ਼ਰ ਆਏ ਇਸ ਮੌਕੇ ਆਮ ਆਦਮੀ ਪਾਰਟੀ ਦੀ ਮਹਿਲਾ ਕੋਆਰਡੀਨੇਟਰ ਮੌਨਿਕਾ ਕਥੂਰੀਆ ਵੱਲੋਂ ਆਖਿਆ ਗਿਆ ਕਿ ਇੱਥੇ ਇਲਾਕੇ ਦੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਮੱਛੀ ਦੀ ਰੇਹੜੀ ਲੱਗਣ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਧਰ ਆਮ ਆਦਮੀ ਸਮਰਥਕ ਸੰਦੀਪ ਬੰਧੂ ਵੱਲੋਂ ਆਖਿਆ ਗਿਆ ਕਿ ਜਾਣ ਬੁਝ ਕੇ ਗਰੀਬ ਵ