ਪ੍ਰਧਾਨ ਜਗਦੀਪ ਸਿੰਘ ਗਟਰਾ ਦਾ ਕਾਂਗਰਸ ਵਿੱਚ Joining ਤੇ ਰੌਲਾ ਪਾਉਣ ਵਾਲਿਆਂ ਨੂੰ ਠੋਕਵਾਂ ਜਵਾਬ 'ਆਪ' ਵਿਧਾਇਕ ਤੇ ਵੀ ਰੱਜ ਕੇ ਵਰ੍ਹੇ ਚਰਨਜੀਤ ਸਿੰਘ ਚੰਨੀ ਦੀ ਜਵਾਨੀ ਸੰਭਾਲ ਯਾਤਰਾ ਦੇ ਨਿਹਾਲ ਸਿੰਘ ਵਾਲਾ ਪਹੁੰਚਣ ਤੇ ਹੋਇਆ ਕਾਂਗਰਸੀਆਂ ਦਾ ਵੱਡਾ ਲਾਮਸਾਲ ਇਕੱਠ #singlasuperfastnews #baghapurana #update #breakingnews #punjab