ਫਿਲੌਰ: ਬੀਤੇ ਕੁਝ ਦਿਨ ਪਹਿਲਾਂ ਅਕਲਪੁਰ ਰੋਡ ਵਿਖੇ ਇੱਕ ਦੁਕਾਨਦਾਰ ਦੇ ਨਾਲ ਹੋਈ ਕੁੱਟਮਾਰ ਅਤੇ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਆਰੋਪੀ ਨੂੰ ਕੀਤਾ
ਥਾਣਾ ਫਿਲੋਰ ਦੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਅਕਲਪੁਰ ਰੋਡ ਵਿਖੇ ਇੱਕ ਦੁਕਾਨਦਾਰ ਦੇ ਨਾਲ ਛੇ ਮੁੰਡਿਆਂ ਨੇ ਕੁੱਟਮਾਰ ਕੀਤੀ ਸੀ ਅਤੇ 10000 ਦੀ ਨਗਰੀ ਤੇ ਛੇ ਘੜੀਆਂ ਲੁੱਟ ਲਿਤੀਆਂ ਸੀ। ਜਿਸ ਦੇ ਮਾਮਲੇ ਵਿੱਚ ਉਹਨਾਂ ਨੇ ਦੋ ਆਰੋਪੀਆਂ ਨੂੰ ਪਹਿਲਾਂ ਹੀ ਗਿਰਿਫਤਾਰ ਕਰ ਲਿੱਤਾ ਹੈ। ਤੇ ਇਸ ਮਾਮਲੇ ਵਿੱਚ ਜਿਹੜਾ ਮੁੱਖ ਆਰੋਪੀ ਸੀ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਬਾਕੀ ਤਿੰਨ ਨੂੰ ਵੀ ਜਲਦੀ ਹੀ ਗਿਰਫਤਾਰ ਕਰ ਲਿੱਤਾ ਜਾਵੇਗਾ।