ਫਿਲੌਰ: ਥਾਣਾ ਫਿਲੌਰ ਪੁਲਿਸ ਨੇ ਪੰਜਧੇਰਾ ਪਿੰਡ ਵਿਖੇ 2 ਨਸ਼ਾ ਤਸਕਰਾਂ ਨੂੰ 8 ਗ੍ਰਾਮ ਹੈਰੋਇਨ ,105 ਨਸ਼ੀਲੀ ਗੋਲੀਆਂ ਅਤੇ 10000 ਨਗਦੀ ਦੇ ਨਾਲ ਕੀਤਾ ਕਾਬੂ
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੇ ਪੰਜਧੇਰਾ ਪਿੰਡ ਵਿਖੇ ਦੋ ਨਸ਼ਾ ਤਸਕਰਾਂ ਨੂੰ ਅੱਠ ਗ੍ਰਾਮ ਹੀਰੋਏ ਨੇ 105 ਨਸ਼ੀਲੀਆਂ ਗੋਲੀਆਂ ਤੇ 10 ਹਜਾਰ ਦੀ ਨਗਦੀ ਸਨੀ ਗਿਰਿਫਤਾਰ ਕੀਤਾ ਹੈ। ਫੜੇ ਗਏ ਆਰੋਪੀਆਂ ਦੀ ਪਹਿਚਾਣ ਕਮਲੇਸ਼ ਕੁਮਾਰ ਉਰਫ ਸੋਨੂ ਦੂਜਾ ਆਕਾਸ਼ ਵੱਜੋਂ ਹੋਈ ਹੈ। ਪੁਲਿਸ ਨੇ ਇਹਨਾਂ ਨੂੰ ਗਿਰਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਲਿੱਤੀ ਹੈ।