ਫਿਲੌਰ: ਗੁਰਾਇਆ ਬੱਸ ਸਟੈਂਡ ਦੇ ਕੁਝ ਹੀ ਦੂਰ ਪੰਜਾਬ ਰੋਡਵੇਜ਼ ਬੱਸ ਦਾ ਫਟਿਆ ਟਾਇਰ, ਦੋ ਮਹਿਲਾਵਾਂ ਹੋਈਆਂ ਜ਼ਖਮੀ
ਪੁਲਿਸ ਅਧਿਕਾਰੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੁਰਾਇਆ ਬੱਸ ਸਟੈਂਡ ਦੇ ਕੁਝ ਹੀ ਦੂਰ ਪੰਜਾਬ ਰੋਡਵੇਜ਼ ਬੱਸ ਦਾ ਟਾਇਰ ਫਟ ਗਿਆ ਜਿਸ ਦੇ ਚਲਦਿਆਂ ਦੋ ਮਹਿਲਾਵਾਂ ਜ਼ਖਮੀ ਹੋ ਗਈਆਂ ਉਹਨਾਂ ਨੇ ਕਿਹਾ ਹ ਕਿ ਇੱਕ ਮਹਿਲਾ ਦੀ ਜਿਹੜੀ ਲੱਤ ਹੈ ਉਹ ਫੈਚਰ ਹੋ ਗਈ ਅਤੇ ਦੂਜੀ ਮਹਿਲਾ ਦੇ ਵੀ ਸੱਟਾਂ ਲੱਗੀਆਂ ਹਨ ਜਿਸ ਤੋਂ ਬਾਅਦ ਦੋਨਾਂ ਨੂੰ ਤੁਰੰਤ ਹੀ ਨੂੰ ਹਸਪਤਾਲ ਵਿਖੇ ਭੇਜਿਆ ਗਿਆ ਹੈ।