ਸੁਨਾਮ: ਸੁਨਾਮ ਭਟਿਆਲਾ ਰੋਡ ਪਿੰਡ ਨਦਾਮਪੁਰ ਕੋਲ ਭਿਆਨਕ ਸੜਕ ਹਾਦਸੇ 'ਚ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ ਇੱਕ ਦੀ ਮੌਕੇ ਤੇ ਮੌਤ
Sunam, Sangrur | Jul 2, 2024 ਸੁਨਾਮ ਪਟਿਆਲਾ ਰੋਡ ਪਿੰਡ ਨਦਾਮਪੁਰ ਕੋਲ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ ਹਨ ਪਟਿਆਲਾ ਸਾਈਡ ਜਾ ਰਹੀ ਮਰਸਡੀ ਕਾਰ ਦੂਜੇ ਪਾਸੇ ਜਾ ਪੀਕਾਪ ਅਤੇ ਹੋਰ ਗੱਡੀ ਨਾਲ ਟਕਰਾਈ ਇਸ ਹਾਸੇ ਵਿੱਚ ਜਖਮੀਆਂ ਨੂੰ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ,