ਸੁਨਾਮ: ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਦੇ ਵਿਰੋਧ ਸਬੰਧੀ ਮੰਗ ਪੱਤਰ ਐਸ.ਡੀ.ਐਮ ਦੇ ਨਾਂ ਦਿੱਤਾ
Sunam, Sangrur | Jul 1, 2024 ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੱਦੇ ਤੇ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਐਸਡੀਐਮ ਸੰਗਰੂਰ ਦੇ ਦਫਤਰ ਅੱਗੇ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਤੇ ਉਹਨਾਂ ਕਿਹਾ ਕਿ ਮੰਗ ਪੱਤਰ ਨੂੰ ਅੱਗੇ ਉਚ ਅਧਿਕਾਰੀਆਂ ਨੂੰ ਪਹੁੰਚਾ ਦਿੱਤਾ ਜਾਵੇਗਾ।,