ਸੁਨਾਮ: ਲਾਇਨ ਕਲੱਬ ਸੁਨਾਮ ਰਾਇਲਜ਼ ਵੱਲੋਂ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਦੀ ਅਗਵਾਈ ਵਿੱਚ ਡਾਕਟਰਾਂ ਨੂੰ ਕੀਤਾ ਗਿਆ ਨਗਰ ਕੌਂਸਲ ਵਿਖੇ ਸਨਮਾਨਿਤ
Sunam, Sangrur | Jul 1, 2024 ਲੋਇਨ ਕਲੱਬ ਸੁਣਾਓ ਰੋਇਲਸ ਵੱਲੋਂ ਅੱਜ ਡਾਕਟਰ ਦਿਵਸ ਦੇ ਮੌਕੇ ਤੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਦੀ ਅਗਵਾਈ ਵਿੱਚ ਲਾਈਨ ਮੈਂਬਰਾਂ ਨੂੰ ਨਾਲ ਲੈ ਕੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਦੱਸਿਆ ਕਿ ਡਾਕਟਰਾਂ ਦੀ ਸਮਾਜ ਵਿੱਚ ਬਹੁਤ ਵੱਡੀ ਦੇਣ ਹੈ ਡਾਕਟਰਾਂ ਵੱਲੋਂ ਡਾਕਟਰ ਰਾਜੀਵ ਜਿੰਦਲ ਨੇ ਲਾਈਨ ਕਲੱਬ ਸੁਨਾਮ ਰੋਇਲਸ ਦਾ ਧੰਨਵਾਦ ਕੀਤਾ,