ਸੁਨਾਮ: ਪਿੰਡ ਜਵੰਦਾ ਰੋਡ 'ਤੇ ਇੱਕ ਤੇਜ਼ ਰਫਤਾਰ ਕਾਰ ਦੀ ਟੱਕਰ 'ਚ ਮਜ਼ਦੂਰ ਗੰਭੀਰ ਜਖਮੀ, ਥਾਣਾ ਛਾਜਲੀ ਦੀ ਪੁਲਿਸ ਨੇ ਕਾਰ ਚਾਲਕ 'ਤੇ ਕੀਤਾ ਮਾਮਲਾ ਦਰਦਜ
Sunam, Sangrur | Jun 30, 2024 ਥਾਣਾ ਛਾਜਲੀ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਫੇਟ ਵੱਜਣ ਕਾਰਨ ਜ਼ਖਮੀ ਕਰਨ ਤੇ ਇੱਕ ਕਾਰ ਚਾਲਕ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ ਸਹਾਇਕ ਥਾਣੇਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਵੰਦਾ ਰੋਡ ਤੇ ਖੇਤ ਵਿੱਚ ਝੋਨਾ ਲਾ ਕੇ ਵਾਪਸ ਘਰ ਆ ਰਹੇ ਮਜ਼ਦੂਰ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਮਜ਼ਦੂਰ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਇਲਾਜ ਲਈ ਭੇਜਿਆ ਗਿਆ,