ਸੁਨਾਮ: ਸੁਨਾਮ ਛਾਜਲੀ ਰੇਲਵੇ ਟਰੈਕ ਤੋਂ ਇੱਕ ਨੌਜਵਾਨ ਦੀ ਮਿਲੀ ਲਾਸ਼, ਸ਼ਿਨਾਖਤ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟੇ ਲਈ ਰੱਖਿਆ
Sunam, Sangrur | Jul 2, 2024 ਸੁਨਾਮ ਛਾਜਲੀ ਰੇਲਵੇ ਟਰੈਕ ਤੇ ਬੀਤੀ ਦੇਰ ਰਾਤ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਹੈ ਜਿਸ ਨੂੰ ਚੌਂਕੀ ਰੇਲਵੇ ਪੁਲਿਸ ਜੀਆਰਪੀ ਨੇ 72 ਘੰਟੇ ਲਈ ਸੁਨਾਮ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਏਐਸਆਈ ਨਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨੌਜਵਾਨ ਤਕਰੀਬਨ 27 28 ਸਾਲ ਦਾ ਜਿਸਦੇ ਗਰੇ ਰੰਗ ਦੀ ਟੀਸ਼ਰਟ ਅਤੇ ਕਾਲੇ ਰੰਗ ਦੀ ਲੋਅਰ ਪਾਈ ਹੋਈ ਹੈ,