ਪਠਾਨਕੋਟ: ਬਾਂਦ ਦੀ ਸੋਇਲ ਐਂਡ ਕੰਕਰੀਟ ਟੈਸਟ ਲੈਬ ਵਿੱਚ ਚੋਰੀ ਦੇ ਮਾਮਲੇ ਦੇ ਵਿੱਚ ਸ਼ਾਹਪੁਰ ਕੰਡੀ ਪੁਲਿਸ ਨੇ ਅਗਿਆਤ ਦੇ ਖਿਲਾਫ ਕੀਤਾ ਮਾਮਲਾ ਦਰਜ
ਸ਼ਨੀਵਾਰ ਰਾਤ ਨੂੰ ਬਾਂਧ ਦੀ ਸੋਇਲ ਐਂਡ ਕੰਕਰੀਟ ਟੈਸਟਿੰਗ ਲੈਬ ਵਿੱਚ ਚੋਰੀ ਦਾ ਪ੍ਰਿਆਸ ਕਰਨ ਮਾਮਲੇ ਦੇ ਵਿੱਚ ਕਰਮਚਾਰੀ ਦੇ ਬਿਆਨਾਂ ਦੇ ਆਧਾਰ ਤੇ ਸਾਹਪੁਰਕੁੰਡੀ ਪੁਲਿਸ ਦੇ ਵੱਲੋਂ ਅਗਿਆਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਨੇ ਦੱਸਿਆ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਚਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।