ਪਠਾਨਕੋਟ: ਪਿੰਡ ਭੌਆ ਮੈਂ ਜਰਨੀ ਨੌਜਵਾਨ ਪਿਛਲੇ ਪੰਜ ਦਿਨ ਤੋਂ ਲਾਪਤਾ ਮਾਂ ਪਿਓ ਨੇ ਲੱਭਣ ਦੇ ਲਈ ਪ੍ਰਸ਼ਾਸਨ ਤੋਂ ਲਗਾਈ ਗੁਹਾਰ
ਪਿੰਡ ਭੋਆ ਦੇ ਵਿੱਚ ਪਿਛਲੇ ਪੰਜ ਦਿਨ ਤੋਂ ਇੱਕ ਨੌਜਵਾਨ ਲਾਪਤਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਪ੍ਰਸ਼ਾਸਨ ਅਤੇ ਲੋਕਾਂ ਦੇ ਅੱਗੇ ਉਹਨਾਂ ਦੇ ਪੁੱਤਰ ਨੂੰ ਲੱਭਣ ਦੇ ਲਈ ਗੁਹਾਰ ਲਗਾਈ ਹੈ। ਉਹਨਾਂ ਨੇ ਕਿਹਾ ਹੈ ਕਿ ਨਾ ਉਹ ਨਸ਼ਾ ਕਰਦਾ ਨਾ ਹੀ ਲੜਾਈ ਝਗੜਾ ਕੀਤਾ ਪਰ ਪਤਾ ਨਹੀਂ ਉਹ ਪੰਜ ਤਰੀਕ ਨੂੰ ਘਰੋਂ ਦੀ ਚਲਾ ਗਿਆ ਸੀ।