ਪਠਾਨਕੋਟ: ਥਾਣਾ ਮਮੂਨ ਪੁਲਿਸ ਦੇ ਵੱਲੋਂ ਮਹਿਲਾ ਨਾਲ ਗਾਲੀ ਗਲੋਚਕਰ ਕੁੱਟ ਮਾਰਦੇ ਆਰੋਪ ਵਿੱਚ ਇੱਕ ਦੇ ਖਿਲਾਫ ਕੀਤਾ ਮਾਮਲਾ ਦਰਜ
ਥਾਣਾ ਮਮੂਨ ਦੀ ਪੁਲਿਸ ਨੇ ਇੱਕ ਮਹਿਲਾ ਦੀ ਸ਼ਿਕਾਇਤ ਉੱਪਰ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਪ੍ਰਭਾਰੀ ਨੇ ਦੱਸਿਆ ਹੈ ਕਿ ਮਹਿਲਾ ਦੇ ਵੱਲੋਂ ਆਰੋਪ ਲਗਾਏ ਗਏ ਸਨ ਕਿ ਇੱਕ ਵਿਅਕਤੀ ਦੇ ਵੱਲੋਂ ਘਰੋਂ ਦੀ ਉਹ ਜਾ ਰਹੀ ਤਾਂ ਉਸਨੂੰ ਰਸਤੇ ਵਿੱਚ ਬਿਨਾਂ ਵਜਹਾ ਗਾਲਾਂ ਕੱਢੀਆਂ ਅਤੇ ਕੁੱਟ ਮਾਰ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ